Punjabi

ਪਾਣੀ ਸਾਡੇ ਜੀਵਨ ਲਈ ਬਹੁਤ ਅਨਮੋਲ ਹੈ ਅਤੇ ਪਾਣੀ ਤੋਂ ਬਿਨਾਂ ਜ਼ਿੰਦਗੀ ਕੱਟਣੀ ਬਹੁਤ ਹੀ ਔਖੀ ਹੈ : ਕੁਲਵਿੰਦਰ ਸਿੰਘ ਜੰਡਾ

ਹੁਸ਼ਿਆਰਪੁਰ 10 ਜੂਨ ( ਤਰਸੇਮ ਦੀਵਾਨਾ )- ‘ਪਾਣੀ ਸਾਡੇ ਜੀਵਨ ਲਈ ਬਹੁਤ ਅਨਮੋਲ ਹੈ ਪਾਣੀ ਤੋਂ ਬਿਨਾਂ ਜ਼ਿੰਦਗੀ…

ਦਲ ਖਾਲਸਾ ਦੇ ਨੌਜਵਾਨਾਂ ਵੱਲੋਂ ਅਦਿੱਤਿਆ ਸਿੰਘ ਦੇ ਜਨਮ ਦਿਨ ਤੇ ਲਗਾਇਆ ਗਿਆ ਛਾਂਦਾਰ ਪੌਦਿਆਂ ਦਾ ਲੰਗਰ

ਹੁਸ਼ਿਆਰਪੁਰ 10 ਜੂਨ (ਤਰਸੇਮ ਦੀਵਾਨਾ)- ਦਲ ਖਾਲਸਾ ਦੇ ਨੌਜਵਾਨਾਂ ਵੱਲੋਂ ਦਲ ਖਾਲਸਾ ਦੇ ਹੀ ਮਿਹਨਤੀ ਨਿਡਰ ਤੇ ਨਿਧੁੱੜਕ…

ਮੋਹਿੰਦਰ ਭਗਤ ਵਲੋਂ ਬਸਤੀ ਸ਼ੇਖ਼ ਭਗਵਾਨ ਵਾਲਮੀਕੀ ਮੰਦਿਰ ਤੋਂ ਅਸ਼ੋਕ ਨਗਰ ਤੱਕ 45 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਸੜਕ ਦਾ ਉਦਘਾਟਨ

– ਕਿਹਾ, ਸੂਬਾ ਤਰੱਕੀ ਦੇ ਰਾਹ ’ਤੇ, ਲੋਕਾਂ ਨਾਲ ਕੀਤੇ ਵਾਅਦੇ ਕੀਤੇ ਜਾ ਰਹੈ ਪੂਰੇ ਜਲੰਧਰ 9 ਜੂਨ…

ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਸਮਾਗਮ ਦੇ ਸਬੰਧ ’ਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਸਬੰਧੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ : ਮੋਹਿੰਦਰ ਭਗਤ

– ਸ਼ੋਭਾ ਯਾਤਰਾ ਸਬੰਧੀ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਸਮੇਂ ਸਿਰ ਨੇਪਰੇ ਚਾੜਨ ਦੀਆਂ ਹਦਾਇਤਾਂ ਜਲੰਧਰ 9 ਜੂਨ (ਜਸਵਿੰਦਰ…

ਦੇਸ਼ ਭਗਤਾਂ ਵੱਲੋਂ ਡਾ. ਸਵਰਾਜਬੀਰ ਦਾ ਸਨਮਾਨ ਅਤੇ ਅਮਰੀਕੀ ਇਜ਼ਰਾਈਲੀ ਹਾਕਮਾਂ ਦੇ ਮਾਰੂ ਹੱਲਿਆਂ ਦੀ ਨਿੰਦਾ

ਜਲੰਧਰ 9 ਜੂਨ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸਖਸ਼ੀਅਤ, ਕਵੀ, ਲੋਕ-ਜ਼ਿੰਦਗੀ ਦਾ ਸਿਰਮੌਰ ਪੱਤਰਕਾਰ ਗ਼ਦਰੀ…

ਇਸ ਵੇਲੇ ਵੱਧ ਰਹੇ ਤਾਪਮਾਨ ਨੂੰ ਘਟਾਉਣ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ : ਅਵਤਾਰ ਸਿੰਘ ਭੀਖੋਵਾਲ

ਹੁਸ਼ਿਆਰਪੁਰ 8 ਜੂਨ (ਤਰਸੇਮ ਦੀਵਾਨਾ)- ਧਰਤੀ ਉੱਪਰ ਵੱਧ ਰਹੀ ਤਪਸ਼ ਦਾ ਮੇਨ ਕਾਰਨ ਦਰੱਖਤਾਂ ਦੀ ਧੜਾਧੜ ਹੋ ਰਹੀ…

ਸਿੱਖਿਆ ਦੇ ਮਾਧਿਅਮ ਨਾਲ ਹਰ ਲੜਕੀ ਆਪਣੇ ਹੱਕਾਂ ਅਤੇ ਸੁਪਨਿਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਸਕਦੀ ਹੈ : ਡਾ ਆਸ਼ੀਸ਼ ਸਰੀਨ

ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ) ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ, ਲੜਕੀਆਂ ਨੂੰ ਸਿੱਖਿਆ ਦਿਵਾਉਣੀ…