ਗਰੀਨ ਐਵੀਨਿਊ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਸੁਖਮਨੀ ਸਾਹਿਬ ਦੇ ਪਾਠ ਹੋਏ

ਗਰੀਨ ਐਵੀਨਿਊ

ਜਲੰਧਰ 19 ਮਈ (ਬਿਊਰੋ)- ਅੱਜ ਗਰੀਨ ਐਵੀਨਿਊ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਸੁਖਮਨੀ ਸਾਹਿਬ ਦੇ ਪਾਠ ਹੋਏ ਜਿਸ ਵਿੱਚ ਤਾਲ ਮੇਲ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੱਡਾ ਜੀ ਨੇ ਦੱਸਿਆ ਕਿ ਜਲਦ ਹੀ ਗਰੀਨ ਐਵੀਨਿਊ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਜਾਵੇਗੀ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਾਵੇਗੀ।

By admin

Related Post