ਸੁਪਰਡੈਟ ਸੰਜੀਵ ਕੁਮਾਰ ਨੇ ਮੇਨ ਸੁਪਰਡੈਟ ਦਾ ਅਹੁੱਦਾ ਸੰਭਾਲਿਆ

ਸੁਪਰਡੈਟ ਸੰਜੀਵ ਕੁਮਾਰ

ਆਖਰਕਾਰ ਸਿਵਲ ਸਰਜਨ ਦਫਤਰ ਨੂੰ ਮਿਲ ਹੀ ਗਿਆ ਪੱਕਾ ਤੋਰ ਤੇ ਸੁੰਪਰਡੈਟ

ਹੁਸ਼ਿਆਰਪੁਰ 30 ਸਤੰਬਰ (ਤਰਸੇਮ ਦੀਵਾਨਾ) – ਪਿਛਲੇ ਲੱਗ ਭੱਗ ਤਿੰਨ ਸਾਲ ਤੋ ਸਿਵਲ ਸਰਜਨ ਦਫਤਰ ਵਿੱਚ ਕੋਈ ਵੀ ਪੱਕੇ ਤੋਰ ਤੇ ਸੁੰਪਰਡੈਟ ਨਹੀ ਸੀ ਤੇ ਮੇਨ ਸੁਪਰਡੈਟ ਦਾ ਅਹੁਦਾ ਖਾਲੀ ਪਿਆ ਸੀ ਤੇ ਪੰਜਾਬ ਸਰਕਾਰ ਵੱਲੋ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਦੇ ਹੀ ਸੀਨੀਅਰ ਸਹਾਇਕ ਸੰਜੀਵ ਕੁਮਾਰ ਨੂੰ ਤਰੱਕੀ ਦੇ ਕੇ ਸੰਪੁਰਡੈਟ ਬਣਾ ਦਿੱਤਾ ਗਿਆ । ਇਹਨਾ ਦੇ ਬਣਨ ਨਾਲ ਆਮ ਲੋਕਾ ਦੇ ਅਤੇ ਦਫਤਰ ਦੇ ਕੰਮ ਵੀ ਹੁਣ ਸੰਚਾਰੂ ਢੰਗ ਨਾਲ ਹੋਣਗੇ । ਇਸ ਮੋਕੇ ਸੁਪਰਡੈਟ ਸੰਜੀਵ ਕੁਮਾਰ ਨੇ ਦੱਸਿਆ ਕਿ 2017 ਤੋ ਸੀਨੀਅਰ ਸਹਾਇਕ ਰਿਹਾ ਤੇ ਹੁਣ ਪੰਜਾਬ ਸਰਕਾਰ ਵੱਲੋ ਗ੍ਰੇਡ – 2 ਸੁਪਰਡੈਟ ਦਾ ਅਹੁਦਾ ਸੰਭਾਲ ਲਿਆ ਹੈ ਤੇ ਮੈ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾ ਕਿ ਉਹਨਾ ਵੱਲੋ ਮੈਨੂੰ ਮੇਰੇ ਸ਼ਹਿਰ ਵਿੱਚ ਮੈਨੂੰ ਅਹੁਦਾ ਸੰਭਾਲਣ ਦਾ ਮੋਕਾ ਦਿੱਤਾ ਹੈ ।

ਇਸ ਮੋਕੇ, ਸੁਪਰਡੈਟ ਸੰਜੇ ਕੁਮਾਰ ਸਰਮਾਂ ਈ.ਐਸ.ਆਈ, ਧਰਮਿੰਦਰ ਕੁਮਾਰ, ਬੰਬਨ ਕੁਮਾਰ , ਪਰਮਜੀਤ ਕੋਰ, ਆਸ਼ਾ ਰਾਣੀ, ਰੀਧੂ, ਰੁਪਿੰਦਰ ਕੋਰ, ਰਾਣੀ, ਸੈਨਟਰੀ ਇਨੰਸਪੈਕਟਰ ਹਰਰੂਪ ਕੁਮਾਰ ਸ਼ਰਮਾਂ ਤੇ ਗੁਰਵਿੰਦਰ ਸ਼ਾਨੇ ਹਾਜਰ ਸਨ।

By admin

Related Post