Breaking
Sun. Jan 11th, 2026

ਕਮਲ ਵਿਹਾਰ ਵੈਲਫੇਅਰ ਸੋਸਾਇਟੀ (ਰਜਿ.) ਨੂੰ ਨਗਰ ਨਿਗਮ ਜਲੰਧਰ ਵੱਲੋਂ ਬੈਸਟ ਪਰਫੋਰਮਸ ਦਾ ਐਪਰੀਸੀਏਸ਼ਨ ਐਵਾਰਡ

ਕਮਲ ਵਿਹਾਰ ਵੈਲਫੇਅਰ ਸੋਸਾਇਟੀ

ਜਲੰਧਰ 2 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਨਗਰ ਨਿਗਮ ਜਲੰਧਰ ਵੱਲੋਂ ਜੋ ਸਵੱਛਤਾ ਹੀ ਸੇਵਾ ਕੰਪੇਨਿੰਗ ਚਲਾਈ ਗਈ ਸੀ, ਅੱਜ ਦੋ ਅਕਤੂਬਰ 2024 ਨੂੰ ਕਮਲ ਵਿਹਾਰ ਵੈਲਫੇਅਰ ਸੋਸਾਇਟੀ ਰਜਿਸਟਰਡ ਨੂੰ ਸ੍ਰੀ ਗੌਤਮ ਜੈਨ ਕਮਿਸ਼ਨਰ ਨਗਰ ਨਿਗਮ ਜਲੰਧਰ ਵੱਲੋਂ ਬੈਸਟ ਪਰਫੋਰਮਸ ਦਾ ਐਪਰੀਸੀਏਸ਼ਨ ਐਵਾਰਡ ਸੁਸਾਇਟੀ ਨੂੰ ਦਿੱਤਾ ਗਿਆ। ਐਵਾਰਡ ਪ੍ਰਾਪਤ ਕਰਨ ਮੌਕੇ ਸੋਸਾਇਟੀ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ, ਸਰਦਾਰ ਕਮਲਜੀਤ ਸਿੰਘ ਜਨਰਲ ਸੈਕਟਰੀ, ਚੰਦਰਸ਼ੇਖਰ ਜੀ ਸੀਨੀਅਰ ਐਡਵਾਈਜ਼ਰ, ਧਰਮਪਾਲ ਜੀ ਸੀਨੀਅਰ ਐਡਵਾਈਜਰ, ਵਿਕਾਸ ਕਰੀਰ ਜੁਇੰਟ ਸੈਕਟਰੀ, ਸੁਰਜੀਤ ਕੌਰ ਪ੍ਰਧਾਨ ਲੇਡੀ ਵਿੰਗ, ਰਜਿੰਦਰ ਕੌਰ ਵਾਈਸ ਪ੍ਰੈਸੀਡੈਂਟ ਲੇਡੀ ਵਿੰਗ ਅਤੇ ਹੋਰ ਮੈਂਬਰਾਂ ਹਾਜ਼ਰ ਸਨ।

By admin

Related Post