August 2025

ਜਲੰਧਰ ’ਚ ਖਾਲੀ ਪਲਾਟਾਂ ’ਚੋਂ ਕੂੜਾ ਨਾ ਚੁਕਵਾਉਣ ਵਾਲਿਆਂ ਨੂੰ 440 ਤੋਂ ਵੱਧ ਨੋਟਿਸ ਜਾਰੀ, 12 ਪਲਾਟ ਮਾਲਕਾਂ ਨੂੰ 3 ਲੱਖ ਰੁਪਏ ਦਾ ਕੀਤਾ ਜੁਰਮਾਨਾ, ਕੀਤੀ ਰੈੱਡ ਐਂਟਰੀ

– ਡਿਪਟੀ ਕਮਿਸ਼ਨਰ ਵਲੋਂ ਨਾਗਰਿਕਾਂ ਨੂੰ ਵਟਸਐਪ ਹੈਲਪਲਾਈਨ ‘ਤੇ ਮੈਸੇਜ ਰਾਹੀਂ ਤਸਵੀਰਾਂ ਤੇ ਜਗ੍ਹਾ ਸਾਂਝੀ ਕਰਨ ਦੀ ਅਪੀਲ…