Punjabi

ਨੂਰਮਹਿਲ ਪੁਲਿਸ ਨੇ 35 ਬੋਤਲਾ ਫਸਟ ਚੁਆਇਸ ਞਿਸਕੀ ਸ਼ਰਾਬ ਸਮੇਤ ਇੱਕ ਞਿਆਕਤੀ ਨੂੰ ਕਾਬੂ ਕੀਤਾ

ਪੁਲਿਸ

ਨੂਰਮਹਿਲ 21 ਜੂਨ (ਗੌਤਮ)- ਨੂਰਮਹਿਲ ਪੁਲਿਸ ਨੇ 35 ਬੋਤਲਾ ਫਸਟ ਚੁਆਇਸ ਞਿਸਕੀ ਸ਼ਰਾਬ ਸਮੇਤ ਇੱਕ ਞਿਆਕਤੀ ਨੂੰ ਕਾਬੂ ਕੀਤਾ ਥਾਣਾ ਮੁੱਖੀ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਏ ਐਸ ਆਈ ਸੁਖਦੇਵ ਸਿੰਘ ਨਕੋਦਰ ਰੋਡ ਉੱਪਰ ਗੇਟ ਤੇ ਸਮੇਤ ਪੁਲਿਸ ਪਾਰਟੀ ਨਾਕਾ ਲਾਇਆ ਹੋਇਆ ਸੀ। ਕੁਝ ਦੂਰੀ ਤੇ ਇੱਕ ਞਿਆਕਤੀ ਨੂੰ ਆਉਂਦੇ ਦੇਖਿਆਂ ਜਿਸ ਦੇ ਹੱਥ ਵਿੱਚ ਪਲਾਸਟਿਕ ਦਾ ਬੋਰਾ ਫੜਿਆ ਹੋਇਆ ਸੀ। ਸ਼ੱਕ ਦੇ ਅਧਾਰ ਤੇ ਰੋਕਿਆ ਤਲਾਸ਼ੀ ਲੈਣ ਤੇ ਉਸ ਕੋਲੋਂ 35 ਬੋਤਲਾਂ ਫਸਟ ਚੁਆਇਸ ਞਿਸਕੀ ਸ਼ਰਾਬ ਬਰਾਮਦ ਹੋਈ। ਞਿਆਕਤੀ ਦੀ ਪਛਾਣ ਰਾਜ ਕੁਮਾਰ (ਸੋਨੂ) ਪੁੱਤਰ ਦਲਞੀਰ ਕੁਮਾਰ ਞਾਸੀ ਮੁਹੱਲਾ ਪਰੈਚੀਆ ਞਜੋ ਹੋਈ। ਨੂਰਮਹਿਲ ਪੁਲਿਸ ਨੇ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।