Punjabi

ਜਥੇਦਾਰ ਗੁਰਪ੍ਰਤਾਪ ਸਿੰਘ ਞਡਾਲਾ ਕਿਸਾਨ ਵਿੰਗ ਦੇ ਸਕੱਤਰ ਜਨਰਲ ਨਿਯੁਕਤ ਕੀਤੇ ਗਏ

ਗੁਰਪ੍ਰਤਾਪ ਸਿੰਘ ਞਡਾਲਾ

ਨੂਰਮਹਿਲ 16 ਜੁਲਾਈ (ਗੌਤਮ)- ਵਿਧਾਨ ਸਭਾ ਹਲਕਾ ਨਕੋਦਰ ਜਿਲਾਂ ਜਲੰਧਰ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਞਡਾਲਾ ਨੂੰ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਗੁਰਪ੍ਰਤਾਪ ਸਿੰਘ ਞਡਾਲਾ ਦੀਆ ਅਕਾਲੀ ਦਲ ਪਾਰਟੀ ਪ੍ਰਤੀ ਵਧਦੀਆਂ ਸਵਾਵਾਂ ਨੂੰ ਦੇਖਦਿਆ ਕਿਸਾਨ ਵਿੰਗ ਦੇ ਸਕੱਤਰ ਜਨਰਲ ਨਿਯੁਕਤ ਕੀਤੇ ਗਏ ਜਿਸ ਤੇ ਵਿਧਾਨ ਸਭਾ ਹਲਕਾ ਨਕੋਦਰ ਦੇ ਲੋਕਾ ਅੰਦਰ ਬਹੁਤ ਵੱਡੀ ਖੁਸ਼ੀ ਪਾਈ ਗਈ ਗੁਰਪ੍ਰਤਾਪ ਸਿੰਘ ਞਡਾਲਾ ਨੇ ਕਿਹਾ ਕੇ ਜੋ ਪਾਰਟੀ ਵਲੋਂ ਮੈਨੂ ਇਸ ਯੋਗ ਸਮਝਦਿਆਂ ਜਿੰਮੇਵਾਰੀ ਸੌਂਪੀ ਗਈ ਹੈ ਮੈ ਉਸ ਨੂੰ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਵਾਞਾਗਾ ਉਨਾਂ ਆਖਿਆ ਕੇ ਉਹ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਨਗੇ ਨਡਾਲਾ ਸਾਹਬ ਦੀ ਇਸ ਨਿਯੁਕਤੀ ਤੇ ਗੁਰਨਾਮ ਸਿੰਘ ਕੰਦੋਲਾ,ਵਿਨੋਦ ਕੁਮਾਰ ਜੱਸਲ,ਬਲਵੀਰ ਚੰਦ ਕੇਲਧਾਰ, ਅਵਤਾਰ ਸਿੰਘ ਲਾਲ ਕੋਠੀ,ਬਲਜਿੰਦਰ ਸਿੰਘ ਹੋਠੀ,ਸੁਖਦੇਵ ਸਿੰਘ ਗਹਿਰ,ਨਿਸ਼ੂ ਤਕਿਆਰ ਵਿੰਕੀ ਕੋਛੜ,ਸੰਜੂ ਸ਼ਰਮਾਂ,ਜਤਿਦੰਰ ਕੁਮਾਰ,ਗੁਰਮੀਤ ਸਿੰਘ ਸ਼ਾਦੀ ਪੁਰ ਕੁਲਦੀਪ ਸਿੰਘ,ਸੁਰਤੇਜ ਸਿੰਘ ਗੁਰਮੀਤ ਸਿੰਘ ਕੋਟ ਬਾਦਲ ਖਾਂ, ਕੇਵਲ ਸਿੰਘ ਡਾਕਟਰ ਸੋਮ ਨਾਥ,ਸੱਤ ਪਾਲ ਕਲੋਨੀ,ਮਹਿੰਦਰ ਪਾਲ ਕਾਲਾ ਲਹਿੰਬਰ ਸਿੰਘ ਰਾਮੇਞਾਲ , ਬਲਦੇਵ ਸਿੰਘ ਅਜਤਾਣੀ,ਜਥੇਦਾਰ ਕੁੰਦਨ ਸਿੰਘ ਜਨਤਾ ਨਗਰ, ਜਗਜੀਤ ਸਿੰਘ ਜੱਗੀ ਚੂਹੇਕੀ ਅਤੇ ਹੋਰ ਬਹੁਤ ਸਾਰੇ ਪਾਰਟੀ ਵਰਕਰਾਂ ਨੇ ਗੁਰਪ੍ਰਤਾਪ ਸਿੰਘ ਞਡਾਲਾ ਨੂੰ ਵਧਾਈਆਂ ਦਿੱਤੀਆਂ।

About the author

admin

Add Comment

Click here to post a comment